ਜ਼ੁਲਮ ਦੀ ਹੱਦ ਹੈ ਲਖੀਮਪੁਰ ਖੀਰੀ ਵਿੱਚ ਸਰਕਾਰੀ ਗੁੰਡਾਗਰਦੀ: ਭਗਵੰਤ ਮਾਨ

ਕਿਹਾ, ਇਹ ਲੋਕਤੰਤਰ ਨਹੀਂ, ਸਗੋਂ ਭਾਜਪਾ ਦਾ ਡੰਡਾ ਅਤੇ ਗੋਲੀ ਤੰਤਰ ਵਾਲਾ ਗੁੰਡਾਰਾਜ -ਅੰਨਦਾਤਾ ਦੇ ਖੂਨ ਦੀਆਂ ਪਿਆਸੀਆਂ ਹੋਈਆਂ ਭਾਜਪਾ ਦੀਆਂ ਸਰਕਾਰਾਂ- ‘ਆਪ’ ਸੰਸਦ ਮੈਂਬਰ ਚੰਡੀਗੜ, 4 ਅਕਤੂਬਰ। ਉਤਰ ਪ੍ਰਦੇਸ਼ ਦੇ ਜ਼ਿਲਾ ਲਖੀਮਪੁਰ ਖੀਰੀ ਵਿੱਚ ਸਰਕਾਰੀ ਸ਼ਹਿ ‘ਤੇ ਕੀਤੇ ਗਏ ਕਿਸਾਨਾਂ ਦੇ ਕਤਲ ਨੂੰ ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਪ੍ਰਧਾਨ ਅਤੇ ਸੰਸਦ ਮੈਂਬਰ ਨੇ … Continue reading ਜ਼ੁਲਮ ਦੀ ਹੱਦ ਹੈ ਲਖੀਮਪੁਰ ਖੀਰੀ ਵਿੱਚ ਸਰਕਾਰੀ ਗੁੰਡਾਗਰਦੀ: ਭਗਵੰਤ ਮਾਨ